ਹੇਠਾਂ ਤੁਸੀਂ ਆਪਣੀ ਕੋਵਿਡ -19 ਟੀਕਾਕਰਣ ਕਰਾਉਣ ਬਾਰੇ ਕੁਝ ਪ੍ਰਮੁੱਖ ਜਾਣਕਾਰੀ ਪ੍ਰਾਪਤ ਕਰੋਗੇ I ਸਿਰਫ ਇੱਕ ਅਧਿਕਾਰਿਕ ਸਰਕਾਰੀ ਸਰੋਤ ਜਾਂ ਤੁਹਾਡੇ ਪਰਿਵਾਰਕ ਡਾਕਟਰ ਤੋਂ ਮਿਲੀ ਜਾਣਕਾਰੀ ਤੇ ਭਰੋਸਾ ਕਰੋ I